Sidebar
Kabitt Swaiye Bhai Gurdas Ji Steek (2 Vols.)
Rs.500.00
Product Code: SB162
Availability: In Stock
Viewed 1462 times
Share This
Product Description
Number of Pages : 415.ਕਬਿੱਤ ਸਵੱਈਏ ਭਾਈ ਗੁਰਦਾਸ ਜੀ ਸਟੀਕ ( 2 ਭਾਗ) Written By Mani Singh Giani (Singh Sahib) ਕੁਝ ਬੁੱਧੀ-ਜੀਵੀਆਂ ਵੱਲੋਂ ਇਹ ਖਿਆਲ ਕੀਤਾ ਜਾਂਦਾ ਹੈ ਕਿ ਭਾਈ ਗੁਰਦਾਸ ਜੀ ਨੇ ਇਹ ਸਾਰੇ ਕਬਿੱਤ ਸਵੱਯੇ ਬਨਾਰਸ ਵਿਚ ਰਹਿੰਦਿਆਂ ਲਿਖੇ ਹਨ । ਇਹ ਗੱਲ ਠੀਕ ਹੋ ਸਕਦੀ ਹੈ, ਜਦੋਂ ਪੜਚੋਲ ਕੀਤੀ ਜਾਵੇ ਤਾਂ ਛੰਦਾਂ ਵਿਚ ਮਜ਼ਮੂਨ ਅਨੇਕ ਤਰ੍ਹਾਂ ਦੇ ਹਨ । ਉਹ ਦੱਸਦੇ ਹਨ ਕਿ ਇਹ ਅੱਡ ਅੱਡ ਸਮਿਆਂ ਉਤੇ, ਅੱਡ ਅੱਡ ਵਾਕਯਾਤ ਦੇ ਹੋਣ ਪਰ ਅਤੇ ਅੱਡ ਅੱਡ ਵਿਸ਼ਿਆ ਤੇ ਲਿਖੇ ਗਏ ਹਨ । ਅੱਡ ਅੱਡ ਜਗ੍ਹਾਂ ਤੇ ਜੋ ਚਰਚਾ ਗੋਸ਼ਟ ਹੁੰਦੀ, ਉਹ ਆਪ ਕਬਿੱਤਾਂ ਸਵੱਯਾਂ ਦੇ ਰੂਪ ਵਿਚ ਪਿਛੋਂ ਗੁੰਥਨ ਕਰਕੇ ਸੁਣਾਉਂਦੇ ਰਹੇ, ਜੋ ਕਿ ਉਸ ਰਚਨਾ ਕੀਤੀ ਹੋਈ ਦੀ ਰੂਪ-ਰੇਖਾ ਕਬਿੱਤ ਸਵੱਯਾਂ ਦੇ ਰੂਪ ਵਿਚ ਅੱਜ ਪਾਠਕਾਂ ਦੇ ਦ੍ਰਿਸ਼ਟੀ-ਗੋਚਰ ਹੋ ਰਹੀ ਹੈ, ਅਤੇ ਭਵਿੱਖਤ ਵਿਚ ਹੋਣ ਵਾਲੇ ਸ਼ਰਧਾਲੂਆਂ ਦੇ ਅੰਤਰ-ਆਤਮੇ ਜਨਮ ਲੈਣ ਵਾਲੇ ਸੰਸਿਆਂ ਦੀ ਨਵਿਰਤੀ ਦਾ ਸਦੀਵੀ-ਕਾਲ ਸਾਧਨ ਬਣਿਆ ਰਵ੍ਹੇਗਾ ਤੇ ਵਰਤਮਾਨ ਸਮੇਂ ਵਿਚ ਭੀ ਬਣ ਰਿਹਾ ਹੈ । ਇਸ ਪੁਸਤਕ ਦੇ ਦੋ ਭਾਗ ਹਨ ।. Our ehutty / store deliver Punjabi / Sikh/ Sikhism products in India, Italy, Malaysia, Thailand, Canada, USA, UK, United States, America, Germany, Australia, new zealand , UAE and other parts of the world. Your can expect delivery as delivered by stores near you /me.